2017 ਵਿਚ ਪੈਸਿਫ਼ਿਕ ਪਲੈਸ ਗਰੁੱਪ ਕਮਿਊਨਿਟੀ ਵਿਚ ਆਪਣੇ 20 ਸਾਲਾਂ ਜਸ਼ਨ ਮਾਨ ਰਿਹਾ ਹੈਂ |

ਪੈਸਿਫ਼ਿਕ ਪਲੈਸ ਗਰੁੱਪ ਆਫ ਕੰਪਨੀਜ਼ ਭਾਈਚਾਰੇ ਵਿਚ ਆਪਣੇ ਕਸਟਮਰਾ ਨੂੰ ਭਰੋਸੇਮੰਦ ਅਤੇ ਵਧੀਆ ਸੇਵਾ ਪ੍ਰਦਾਨ ਕਰਨ ਦਾ 20 ਸਾਲ ਜਸ਼ਨ ਮਾਨ ਰਿਹਾ ਹੈਂ | ਪੈਸਿਫ਼ਿਕ ਪਲੈਸ ਗਰੁੱਪ 1997 ਵਿਚ ਬਣਾਈ ਸੀ |

ਤੁਹਾਡੀ ਸੇਵਾ ਲਈ ਅਸੀਂ ਬਰਨਬੀ ਅਤੇ ਸਾਰੀ ਵਿਚ ਦਫਤਰ ਖੋਲ ਦਿੱਤੇ ਹਨ |